Desi Kalakaar
4:14
Desi Kalakaar
Provided to YouTube by Super Cassettes Industries Limited Desi Kalakaar · Yo Yo Honey Singh Desi Kalakaar ℗ Super Cassettes Industries Limited Released on: 2014-09-26 Auto-generated by YouTube.
YouTubeYo Yo Honey Singh - Topic45M viewsJun 23, 2015
Lyrics
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
"ਦੁਨੀਆ ਕੀ ਸੋਚੂਗੀ ਸਾਡੇ ਬਾਰੇ?"
ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ
ਅਪਨੇ ਤੂੰ mummy-daddy ਦਾ ਵੀ ਡਰ
ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ
"ਦੁਨੀਆ ਕੀ ਸੋਚੂਗੀ ਸਾਡੇ ਬਾਰੇ?"
ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ
ਅਪਨੇ ਤੂੰ mummy-daddy ਦਾ ਵੀ ਡਰ
ਦਿਲ ਤੋਂ ਹੁਣ ਕੱਢ ਦੇ, ਕੱਢ ਦੇ
तू मेरी हीर, मैंने दिल से माना तुझे
हर वीरवार पीर बाबा से भी माँगा तुझे
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
ਕੱਢ ਕੇ ਵੀ ਲੈ ਜਾਵਾਂ, ਤੂੰ ਕਹਿ ਤਾਂ ਇੱਕ ਵਾਰ
ਹੋ, ਮੈਂ ਪੁੱਤ ਜੱਟ ਦਾ, ਹੁਣ ਪਿੱਛੇ ਨਹੀਓਂ ਹੱਟਦਾ
"ਦੁਨੀਆ ਕੀ ਸੋਚੂਗੀ ਸਾਡੇ ਬਾਰੇ?"
ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ
ਅਪਨੇ ਤੂੰ mummy-daddy ਦਾ ਵੀ ਡਰ
ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ
"ਦੁਨੀਆ ਕੀ ਸੋਚੂਗੀ ਸਾਡੇ ਬਾਰੇ?"
ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ
ਅਪਨੇ ਤੂੰ mummy-daddy ਦਾ ਵੀ ਡਰ
ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ
ਯਾਰ ਤੇਰਾ superstar, superstar
ਯਾਰ ਤੇਰਾ superstar, superstar
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
ਯਾਰ ਤੇਰਾ superstar, ਮੰਨਦਾ ਨਈਂ ਹਾਰ
ਤੂੰ ਮੇਰੇ ਨੇੜੇ-ਨੇੜੇ ਨਈਂ
ਤੇਰੇ ਬਿਨ ਮੇਰਾ ਜੀਅ ਲਗਦਾ ਨਈਂ
ਮੁੱਕ ਚੱਲੀ ਜਿੰਦ ਮੇਰੀ, ਦੇਰ ਨਾ ਕਰੀਂ
Baby, are you alright?
ਕਰਦੇਣੀ ਹੱਲ ਮੈਂ ਸਾਰੀ ਮੁਸ਼ਕਿਲ
रख यक़ीं, just chill
ਜਿਹੜਾ ਆਇਆ ਸਾਡੇ ਵਿੱਚ, I gonna kill
Baby, are you alright?
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
"ਦੁਨੀਆ ਕੀ ਸੋਚੂਗੀ ਸਾਡੇ ਬਾਰੇ?"
ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ
ਅਪਨੇ ਤੂੰ mummy-daddy ਦਾ ਵੀ ਡਰ
ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ
Uh, एक काम कर, खोल locker
ਕੱਢ ਪੈਹੇ, ਫ਼ਿਰ lock ਕਰ
Phone ਰੱਖ ਲਿਆ? But ਭੁੱਲੀ ਨਾ ਉਹਦਾ charger
ਹੁਣ ਇੱਕ bag ਤਿਆਰ ਕਰ, ਤਿਆਰ ਕਰ, ਕਰ ਨਾ
ਗੱਲ ਸੁਨ, hold on, easy, ਡਰ ਨਾ
Take your ID, your passport, credit card, passcode
Zipper, your slipper, your fridge 'ਤੇ ਲੱਗਿਆ sticker
Your glossy, lipper, ਮੇਰੇ ਲਈ some liquor
ਕਰ ਨਾ ਕੋਈ ਫ਼ਿਕਰ, just do it, everything quick ਕਰ
ਹੁਨ ਅਪਨੇ ਤੂੰ ਪਿਓ ਦੇ ਕਮਰੇ ਨੂੰ ਲਾ ਦੇ ਕੁੰਡੀ
ਨਾਲੇ ਮੇਰੇ ਲਈ pack ਕਰ ਥੋੜ੍ਹੀ ਰੋਟੀ ਤੇ ਭਿੰਡੀ
ਅੱਜ ਰੱਬ ਨੇ ਸੁੱਖ ਨਾਲ ਸਾਰਾ ਕੰਮ ਬਨਾਤਾ ਐ
ਤੇਰੇ ਮਾਪਿਆਂ ਨੂੰ ਵੀ time ਸੇ ਸੁਆਤਾ ਐ
ਤੇਰੇ doggy ਨੂੰ ਮੈਂ ਨਸ਼ੇ ਵਾਲਾ ਬਿਸਕੁਟ ਪਾਤਾ ਐ
Excited ਮੈਂ ਐਡਾ, excited ਮੈਂ ਐਡਾ...
Excited ਮੈਂ ਐਡਾ, honeymoon package book ਕਰਾਤਾ ਐ
Excited ਮੈਂ ਐਡਾ, honeymoon package book ਕਰਾਤਾ ਐ
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
तू मेरी हीर, मैंने दिल से माना तुझे
हर वीरवार पीर बाबा से भी माँगा तुझे
ਯਾਰ ਤੇਰਾ superstar, ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ, ਮੰਨਦਾ ਨਈਂ ਹਾਰ
"ਦੁਨੀਆ ਕੀ ਸੋਚੂਗੀ ਸਾਡੇ ਬਾਰੇ?"
ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ
ਅਪਨੇ ਤੂੰ mummy-daddy ਦਾ ਵੀ ਡਰ
ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ
"ਦੁਨੀਆ ਕੀ ਸੋਚੂਗੀ ਸਾਡੇ ਬਾਰੇ?"
ਇਹ ਗੱਲ ਬਿੱਲੋ ਛੱਡ ਦੇ, ਛੱਡ ਦੇ, ਛੱਡ ਦੇ
ਅਪਨੇ ਤੂੰ mummy-daddy ਦਾ ਵੀ ਡਰ
ਦਿਲ ਤੋਂ ਹੁਣ ਕੱਢ ਦੇ, ਕੱਢ ਦੇ, ਕੱਢ ਦੇ
ਯਾਰ ਤੇਰਾ superstar, ਦੇਸੀ ਕਲਾਕਾਰ
See more videos
Static thumbnail place holder
Feedback