Desi Crew, Desi Crew
(Desi Crew, Desi Crew)
ਮੁੱਖੜੇ ਤੋਂ ਪਊਗਾ ਭੁਲੇਖਾ ਚੰਨ ਦਾ
ਜਣੀ-ਖਣੀ ਉੱਤੇ ਨਹੀਓਂ ਦਿਲ ਮੰਨਦਾ
ਮੁੱਖੜੇ ਤੋਂ ਪਊਗਾ ਭੁਲੇਖਾ ਚੰਨ ਦਾ
ਜਣੀ-ਖਣੀ ਉੱਤੇ ਨਹੀਓਂ ਦਿਲ ਮੰਨਦਾ
(ਜਣੀ-ਖਣੀ ਉੱਤੇ ਨਹੀਓਂ ਦਿਲ ਮੰਨਦਾ)
ਹੋ, ਪਾਊਗੀ ਖਰੂਦ ਜੋ, ਜੱਟੀ ਨੀ ਬਰੂਦ ਜੋ
ਨਿਰਾ ਈ ਹੋਊ, ਨਿਰਾ ਈ ਹੋਊ
ਓ, ਤੁਰੂ ਜਿਹੜੀ ਤੋਰ ਨੀ
ਪੱਟ ਦਊਗੀ ਸ਼ੋਰ ਨੀ, ਛਡਾ ਜਾਊ ੧੨ bore ਨੀ
ਉਹ ਸਿਰਾ ਈ ਹੋਊ, ਸਿਰਾ ਈ ਹੋਊ
ਜੱਟੀ ਸਿਰਾ ਈ ਹੋਊ (ਜੱਟੀ ਸਿਰਾ ਈ ਹੋਊ)
ਓ, ਪੌਣੇ-ਛੇ ਕੁ foot ਜੱਟਾ ਮੇਰੀ height ਵੇ
ਮੈਥੋਂ ਪੁੱਛਣ ਸਹੇਲੀਆਂ ਜੋ ਲਵਾਂ diet ਵੇ
ਮੈਂ ਵੀ ਬਹੁਤਿਆਂ friend'an 'ਚ believe ਨਾ ਕਰਾਂ
ਮੇਰੇ ਪਿੱਛੇ ਚੋਬਰਾਂ 'ਚ ਹੁੰਦੀ fight ਵੇ
ਜੋ ਖੜੂ ਮੇਰੇ ਪੱਖ 'ਚ, ਗ਼ਰੂਰ ਜੀਹਦੀ ਅੱਖ 'ਚ
ਨਿਰਾ ਈ ਹੋਊ, ਨਿਰਾ ਈ ਹੋਊ
ਮੈਂ ਵੇਖੂੰ ਮੁੜ-ਮੁੜ ਕੇ, ਰਹੂੰ ਨਾਲ਼ ਜੁੜ ਕੇ
ਤੇ ਪਾਊਂ ਚਿੱਟੇ ਕੁੜਤੇ, ਸਿਰਾ ਈ ਹੋਊ
ਸਿਰਾ ਈ ਹੋਊ, ਜੱਟ ਸਿਰਾ ਈ ਹੋਊ
ਓ, ਮਾੜੀ-ਮੋਟੀ ਗੱਲ ਨਹੀਓਂ ਜਾਨ ਵਾਰਦੀ
ਹੋ ਗਿਆ ਮੈਂ ਟੱਲੀ, ਫੜੂ ਚਾਬੀ car ਦੀ
Limit ਨਹੀਂ ਕਰਦੀ cross ਕਦੇ ਉਹ
Family joint ਹੋਊ ਮੇਰੀ ਨਾਰ ਦੀ
ਓ, ਕਹੀ ਨਹੀਂ ਮੈਂ ਮੋੜਦਾ
ਦਿਲ ਨਹੀਂ ਮੈਂ ਤੋੜਦਾ, ਪਿੱਕਾ ਲੈ ਦੂੰ Ford ਦਾ
ਸਿਰਾ ਈ ਹੋਊ, ਸਿਰਾ ਈ ਹੋਊ
ਓ, ਗੋਨਿਆਣੇ ਆਊਗੀ
ਵੇਖੀ ਕਿਵੇਂ ਛਾਊਗੀ, ਸੂਟ ਜਦੋਂ ਪਾਊਗੀ
ਸਿਰਾ ਈ ਹੋਊ, ਓਦੋਂ ਸਿਰਾ ਈ ਹੋਊ
(ਓਦੋਂ ਸਿਰਾ ਈ ਹੋਊ)
ਸੂਟ ਕਰਾਂ order ਮੈਂ online ਵੇ
ਅੱਖ, ਨੱਕ, ਲੱਕ, ਮੇਰੇ ਤਿੰਨੇ fine ਵੇ
ਸੂਰਜਾ ਨਾ' ਮੇਰਾ ਕਿੱਥੇ ਆ ਮੁਕਾਬਲਾ
ਮੁੱਖ ਮੇਰਾ ਐਦਾਂ ਕਰਦਾ ਐ shine ਵੇ
ਓ, ਪੈਣਾ ਜਦੋਂ ਹੱਸ ਮੈਂ, ਦਸ ਬਟਾ ਦਸ ਮੈਂ
ਸਿਰਾ ਈ ਹੋਊ, ਸਿਰਾ ਈ ਹੋਊ
ਮਾਨਾਂ, ਤੇਰੇ ਨਾਲ਼ ਵੇ, ਜ਼ਿੰਦਗੀ ਕਮਾਲ਼ ਵੇ
ਕਹਿਰ ਦੇਣਾ ਠਾਲ਼ ਵੇ, ਸਿਰਾ ਈ ਹੋਊ
ਸਿਰਾ ਈ ਹੋਊ, ਓਦੋਂ ਸਿਰਾ ਈ ਹੋਊ
ਓ, ਪੂਰਾ ਮਾਣ-ਤਾਣ ਉਹ ਦਿਊ Maan ਨੂੰ
ਖੜ੍ਹ ਕੇ ਬਠਿੰਡਾ ਦੇਖੂਗਾ ਰਕਾਣ ਨੂੰ
ਜਿਹੜੇ ਮੇਰੇ ਯਾਰ ਮੈਨੂੰ ਰਹਿਣ ਛੇੜਦੇ
ਦੇਣਗੇ ਵਧਾਈਆਂ ਗੱਭਰੂ ਜਬਾਣ ਨੂੰ
ਦੋਹੇਂ same-same ਜੀ
ਜੱਟੀ ਨਾਲ਼ੇ ਮੇਮ ਜੀ, ਪਊ ਜਿਹੜੀ game ਜੀ
ਸਿਰਾ ਈ ਹੋਊ, ਸਿਰਾ ਈ ਹੋਊ
ਹੋ, ਪੱਕੀ ਲਾ ਦੂ ਮੋਹਰ ਜੋ, ਸੁਲਫ਼ੇ ਦੀ ਲੋਰ ਜੋ
ਗੁੱਸਾ ਦਿਊ ਫੋਰ ਜੋ, ਸਿਰਾ ਈ ਹੋਊ
ਸਿਰਾ ਈ ਹੋਊ, ਜੱਟੀ ਸਿਰਾ ਈ ਹੋਊ
ਤੇਰੇ ਨਾਲ਼ ਖੜ੍ਹ ਕੇ
ਜ਼ਿੰਦਗੀ ਦੇ ਵਰਕੇ ਨਾਲ਼-ਨਾਲ਼ ਪੜ੍ਹ ਕੇ
ਸਿਰਾ ਈ ਹੋਊ, ਜੱਟਾ ਸਿਰਾ ਈ ਹੋਊ